ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦਾ ਸਲਾਨਾ ਸ਼ਾਨਦਾਰ ਪ੍ਰੋਗਰਾਮ

ਚੰਡੀਗੜ੍ਹ 20 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋੰ ਕਮਿਊਨਿਟੀ ਸੈਂਟਰ ਸੈਕਟਰ 42 ਵਿਖੇ ਸ਼ਾਨਦਾਰ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਪੰਜਾਬ ਹਰਿਆਣਾ ਖਾਦੀ ਮੰਡਲ ਦੇ…

ਪੰਜਾਬ ਦੀ ਧਰਤੀ ਨੂੰ ਕਿਉਂ ਨੋਜਵਾਨ ਛੱਡ ਰਹੇ ਹਨ*

ਪੰਜਾਬ ਦੀ ਧਰਤੀ ਗੁਰੂ ਯੋਧੇ, ਕੁਰਬਾਨੀਆਂ ਪੈਦਾ ਕਰਨ ਦਾ ਮਾਣ ਹਾਸਲ ਹੈ । ਪੰਜਾਬ ਦੇ ਪੁੱਤਰਾਂ ਨੂੰ ਕਿਰਤੀ ਕਮਾਊ ਵਜੋਂ ਜਾਣੇ ਜਾਂਦੇ ਹਨ। ਪੰਜਾਬ ਦੀ ਧਰਤੀ ਦੀਆਂ ਮਾਵਾਂ ਦੂਜਿਆਂ ਦੀਆਂ…

ਤੱਥ

* ਕਹਿੰਦੇ, ਵੇਖ ਗੁਹਾਰੇ ਪਤਾ ਹੀ ਚੱਲ ਜਾਂਦਾ ਕਿ, ਇਹ ਪਿੰਡ-ਗਰਾਂ ਐ, ਪਸ਼ੂ ਡੰਗਰਾਂ ਦਾ, ਬੋਲ-ਬਣੀ ਹੀ ਬੰਦੇ ਦੀ, ਦੱਸ ਦਿੰਦੀ ਐ, ਕਿ ਸਾਊ ਸ਼ਰੀਫ਼ ਏ, ਜਾਂ ਫਿਰ ਲਾਣਾ ਕੰਜਰਾਂ…

(ਚਾਰ ਅੱਖਰ)

ਉੱਤੇ ਚਿੱਟੇ ਕੋਰੇ ਕਾਗਜ਼ਬਸ ਅੱਧੇ ਕੁ ਸਫ਼ੇ ਤੇਲਿਖੇ ਹੋਏ ਮੈਂ ਚਾਰ ਕ ਅੱਖਰਪਿੰਡ ਨੂੰ ਜਾਂਦੇ ਕੱਚੇ ਪਹੇ ਤੇ            ਲਿਖੇ ਹੋਏ ਮੈਂ ਚਾਰ ਕ ਅੱਖਰ            ਕੀ-ਕੀ ਕਰਦੇ ਹੁੰਦੇ ਸ਼ਹਿਰ ਨੂੰ ਜਾਂਦੇ           …

ਹਰਵਿੰਦਰ ਸਿੰਘ ਭੱਟੀ ਦਾ ਕਾਵਿ ਸੰਗ੍ਰਹਿ ‘ਵੰਡਨਾਮਾ’ ਰੂਹ ਦੀ ਆਵਾਜ਼

1947 ਵਿੱਚ ਦੇਸ਼ ਦੀ ਹੋਈ ਵੰਡ ਸੰਬੰਧੀ ਬਹੁਤ ਸਾਰਾ ਸਾਹਿਤ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਰਚਿਆ ਜਾ ਚੁੱਕਿਆ ਹੈ। ਪੰਜਾਬੀ ਵਿੱਚ ਨਾਵਲ, ਕਹਾਣੀਆਂ ਅਤੇ ਕਵਿਤਾ ਦੀਆਂ ਪੁਸਤਕਾਂ ਵੱਡੀ ਮਾਤਰਾ…

ਕੌਰ ਸਿੰਘ ਵਾਂਦਰ ਜਟਾਨਾ ਦੇ ਪਰਿਵਾਰ ਵੱਲੋਂ ਸਰਪੰਚ ਬਣਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਸਪੀਕਰ ਸੰਧਵਾਂ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੋਟਕਪੂਰਾ, 21 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਨੇੜਲੇ ਪਿੰਡ ਵਾਂਦਰ ਜਟਾਣਾ…

ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸ਼ੀਸ ਮਹਿਲ ਸਕਾਈ ਲਾਈਨ ਪ੍ਰੋਜੈਕਟ ਦੇ ਸੈਂਪਲ ਫਲੈਟਾਂ ਦਾ ਕੀਤਾ ਗਿਆ ਉਦਘਾਟਨ।

ਸਕਾਈ ਲਾਈਨ ਪ੍ਰੋਜੈਕਟ ਅਧੀਨ 180 ਫਲੈਟ ਤਿਆਰ ਕੀਤੇ ਜਾ ਰਹੇ ਹਨ। ਲੋਕਾਂ ਨੂੰ ਰਿਹਾਇਸ਼ੀ ਖੇਤਰ ’ਚ ਹਰ ਪੱਖ ਤੋਂ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੀ ਸਾਡਾ ਮੁੱਖ ਟੀਚਾ ਹੈ--- ਜੁਆਇੰਟ ਮੈਨੇਜਿੰਗ…

ਸੌਹ ਚੁੱਕਣ ਤੋਂ ਪਹਿਲੋਂ ਹੀ ਕਿਲ੍ਹਾ ਨੌਂ ਦੀ ਨਵੀ ਪੰਚਾਇਤ ਨੇ ਬਦਲੀ  ਪਿੰਡ ਦੀ ਬਦਲੀ ਨੁਹਾਰ।

ਫਰੀਦਕੋਟ 21 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਫਰੀਦਕੋਟ ਹਲਕੇ ਤੇ ਪਿੰਡ ਕਿਲ੍ਹਾ ਨੌਂ  ਦੇ ਕੰਵਲਜੀਤ  ਸਿੰਘ ਕੌਰੀ ਵਾਂਦਰ ਭਾਰੀ ਬਹੁਮਤ ਪ੍ਰਾਪਤ ਕਰਕੇ ਸਰਪੰਚ…

ਕੱਲ ਸ਼ਾਮ ਤੱਕ ਹੋਈ 44462 ਮੀਟਰਕ ਟਨ ਝੋਨੇ ਖਰੀਦ- ਵਿਨੀਤ ਕੁਮਾਰ 

ਕਿਸਾਨਾਂ ਨੂੰ ਕੀਤੀ ਗਈ 38.79 ਕਰੋੜ ਰੁਪਏ ਦੀ ਅਦਾਇਗੀ ਜ਼ਿਲੇ ਦੀਆ ਮੰਡੀਆਂ ਵਿੱਚ ਝੋਨੇ ਦੀ ਖਰੀਦ ,ਲਿਫਟਿੰਗ ਲਗਾਤਾਰ ਜਾਰੀ ਫਰੀਦਕੋਟ 21 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਡਿਪਟੀ ਕਮਿਸ਼ਨਰ ਸ੍ਰੀ…

ਬੀਸੀ ਅਸੈਂਬਲੀ ਚੋਣਾਂ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਤ ਹਾਸਲ ਨਾ ਕਰ ਸਕੀ

ਬੀ.ਸੀ. ਐਨ.ਡੀ.ਪੀ. 46 ਸੀਟਾਂ, ਬੀਸੀ ਕੰਸਰਵੇਟਿਵ 45 ਸੀਟਾਂ ਅਤੇ ਗਰੀਨ ਪਾਰਟੀ 2 ਸੀਟਾਂ ‘ਤੇ ਜੇਤੂ ਰਹੀ ਸਰਕਾਰ ਬਣਾਉਣ ਦੀ ਡੋਰ ਹੁਣ ਗਰੀਨ ਪਾਰਟੀ ਦੇ ਹੱਥਾਂ ਵਿਚ ਸਰੀ, 21 ਅਕਤੂਬਰ (ਹਰਦਮ…