ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਗੁਰੂ ਰਵਿਦਾਸ ਤੇ ਹੋਇਆ ਤੀਜਾ ਸੈਮੀਨਾਰ ਰਿਹਾ ਪ੍ਰਭਾਵਸ਼ਾਲੀ

ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਗੁਰੂ ਰਵਿਦਾਸ ਤੇ ਹੋਇਆ ਤੀਜਾ ਸੈਮੀਨਾਰ ਰਿਹਾ ਪ੍ਰਭਾਵਸ਼ਾਲੀ

ਪਟਿਆਲਾ, 17 ਮਈ(ਵਰਲਡ ਪੰਜਾਬੀ ਟਾਈਮਜ਼ ) ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਿਤ ਵਰਲਡ ਪੰਜਾਬੀ ਸੈਂਟਰ ਵਿਚ ਕਰਾਏ ਤੀਜਾ ਸੈਮੀਨਾਰ ਪ੍ਰਭਾਵਸ਼ਾਲੀ ਰਿਹਾ। ਕੌਮਾਂਤਰੀ ਪੱਧਰ ਤੇ ਕਰਾਏ…
ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਲੁਧਿਆਣਾ ਵਿੱਚ ਬੀਪੀ ਨਿਗਰਾਨੀ ਕੈਂਪ ਆਯੋਜਿਤ

ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਲੁਧਿਆਣਾ ਵਿੱਚ ਬੀਪੀ ਨਿਗਰਾਨੀ ਕੈਂਪ ਆਯੋਜਿਤ

*ਮਿਸ਼ਨ ਸਵਾਸਥ ਕਵਚ ਹੇਠ ਨੌਜਵਾਨਾਂ ਨੇ ਸੀਨੀਅਰ ਨਾਗਰਿਕਾਂ ਦਾ ਕੀਤਾ ਬੀਪੀ ਚੈੱਕ* *ਡੀਐਮਸੀਐਚ ਦੇ ਡਾਕਟਰਾਂ ਵੱਲੋਂ “ਸਾਈਲੈਂਟ ਕਿਲਰ” ਹਾਈ ਬਲੱਡ ਪ੍ਰੈਸ਼ਰ ਬਾਰੇ ਦਿੱਤੀ ਜਾਣਕਾਰੀ* *ਨਿਯਮਤ ਬੀਪੀ ਚੈੱਕ ਅਤੇ ਸਿਹਤਮੰਦ ਜੀਵਨ…
ਪੰਜਾਬ ਸਟੇਟ ਟਰੇਡ ਕਮਿਸ਼ਨ ਨੇ ਮਧੂਵਨ ਇਨਕਲੇਵ ਸੋਸਾਇਟੀ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ*

ਪੰਜਾਬ ਸਟੇਟ ਟਰੇਡ ਕਮਿਸ਼ਨ ਨੇ ਮਧੂਵਨ ਇਨਕਲੇਵ ਸੋਸਾਇਟੀ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ*

ਲੁਧਿਆਣਾ, 17 ਮਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਟੇਟ ਟਰੇਡ ਕਮਿਸ਼ਨ ਦੀ ਅਗਵਾਈ ਹੇਠ ਮਧੂਵਨ ਇਨਕਲੇਵ ਸੋਸਾਇਟੀ ਵਿਖੇ ਵੱਖ-ਵੱਖ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਿਆ ਗਿਆ ਅਤੇ ਲੰਬਿਤ ਮੁਸ਼ਕਿਲਾਂ ਦੇ ਨਿਪਟਾਰੇ ਵੀ…

ਦ੍ਰੋਪਦੀ ਅੱਜ ਫਿਰ ਬੇਪੱਤ ਹੋਈ

ਸਾਹਿਤਕ ਕੌਰਵਾਂ ਦੀ ਮਹਿਫ਼ਲ ਲੱਗੀ ਸੀ,ਮਹਾਂ ਕੌਰਵ ਦ੍ਰੋਪਦੀ ਨੂੰ ਬੇਪੱਤ ਕਰ ਰਿਹਾ ਸੀ।ਬਾਕੀ ਕੌਰਵ ਬੁੱਤ ਬਣੇ ਬੈਠੇ,ਇਸ ਮੰਜ਼ਰ ਨੂੰ ਦੇਖ ਰਹੇ ਸਨ।ਮਹਾਂ ਕੌਰਵ ਨੂੰ ਬਚਾਉਣ ਲਈਦ੍ਰੋਪਦੀ ਤੇ ਇਲਜ਼ਾਮ ਲਗਾ,ਆਪਣੇ ਆਪ…
ਰਾਣੀ ਸਦਾ ਕੌਰ ਜੀ

ਰਾਣੀ ਸਦਾ ਕੌਰ ਜੀ

ਤੁਸੀਂ ਬਿਲਕੁਲ ਸਹੀ ਇਤਿਹਾਸ ਸਾਂਝਾ ਕੀਤਾ ਹੈ। ਰਾਣੀ ਸਦਾ ਕੌਰ ਜੀ ਸਿੱਖ ਰਾਜ ਦੀ ਨੀਂਹ ਰੱਖਣ ਵਾਲੀਆਂ ਮਹਾਨ ਸ਼ਖ਼ਸੀਅਤਾਂ 'ਚੋਂ ਇੱਕ ਹਨ। ਰਾਣੀ ਸਦਾ ਕੌਰ: ਰਾਜਨੀਤੀ ਦੀ ਚਾਣਕਿਆ ਤੁਹਾਡੇ ਵੱਲੋਂ…
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸਤਰੀ ਵਿੰਗ ਜ਼ਿਲਾ ਅੰਮ੍ਰਿਤਸਰ ਵਿਖੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰ ਪੱਖੋਂ ਰਹੇਗਾ ਕਾਰਜਸ਼ੀਲ: ਬੀਬੀ ਰਸ਼ਪਿੰਦਰ ਕੌਰ ਗਿੱਲ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਸਤਰੀ ਵਿੰਗ ਜ਼ਿਲਾ ਅੰਮ੍ਰਿਤਸਰ ਵਿਖੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਰ ਪੱਖੋਂ ਰਹੇਗਾ ਕਾਰਜਸ਼ੀਲ: ਬੀਬੀ ਰਸ਼ਪਿੰਦਰ ਕੌਰ ਗਿੱਲ

ਅੰਮ੍ਰਿਤਸਰ, 17 ਮਈ (ਵਰਲਡ ਪੰਜਾਬੀ ਟਾਈਮਜ਼) ਅੱਜ ਇੱਥੇ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਪੰਜਾਬ ਦੀ ਜਨਰਲ ਸਕੱਤਰ ਬੀਬੀ ਰਸ਼ਪਿੰਦਰ ਕੌਰ ਗਿੱਲ ਨੇ ਸੰਬੋਧਨ ਕਰਦਿਆਂ…

ਗੀਤ: “ਤੇਰੇ ਬਾਝੋਂ”

(ਮੁੱਖੜਾ)ਤੂੰ ਮੇਰੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ,ਕਿਹਾ ਸੀ "ਸਾਰੀ ਉਮਰ ਮੇਰੇ ਨਾਲ ਰਹੇਗਾ"…ਵੇ ਦਿਲਦਾਰਾ, ਤੂੰ ਤਾਂ ਦਿਲ ਹੀ ਕੱਢ ਕੇ ਲੈ ਗਿਆ,ਤੇਰੇ ਬਾਝੋਂ ਮੇਰਾ ਸਾਰਾ ਸੰਸਾਰ ਸੁੰਨਾ ਹੋ ਗਿਆ।…

ਚਿੱੜੀ

ਚਿੱੜਾ ਚਿੱੜੀ ਦੀ ਲੱਗੀਦੋਸਤੀ, ਲੱਗੀ ਕਿੱਕਰ ਟੀਸੀ।ਚਿੱੜਾ ਵਿਚਾਰਾ ਚੀਂ ਚੀਂਕਰਦਾ, ਚਿੱੜੀ ਬੈਠੀ ਚੁੱਪ ਕੀਤੀ।ਬੋਲੋ ਵੇ ਚਿੱੜਿਓ, ਕਿਉਂ ਦੁਨੀਆਂਠਿੱਠ ਕੀਤੀ।ਸੁਣ ਨੀ ਚਿੱੜੀਏ, ਚੁੱਪ ਕੀਤੀਏਨੀ ਜਿਉਣ ਜੋਗੀਏ!ਸੁਣ ਕੇ ਗੱਲ ਨੂੰ ਜਾਈਏ।ਦੁਨੀਆਂ ਮਤੱਲਵ…

ਉਹ ਮੇਰੀ ਕਵਿਤਾ ਨਹੀਂ ਸੀ

ਜਿਸਨੂੰ ਪੜ੍ਹ ਸੁਣ ਕੇਤੁਸੀਂ ਵਾਹਵਾ ਕਿਹਾ,ਉਹ ਮੇਰੀ ਕਵਿਤਾ ਨਹੀਂ ਸੀ । ਵੈਣ ਸਨਅਣਵਗੇ ਅੱਥਰੂ ਸਨ ।ਕਾਲਜੇ ਚੋਂ ਉੱਠੇ ਅਲੰਬੇ ਸਨ ।ਕੀਰਨੇ ਸਨਦੁਹੱਥੜੀ ਪਿੱਟਦੀ ਧਰਤੀ ਮਾਂ ਦੇ ।ਧੀਆਂ ਦੇ ਸੁਹਾਗ ਗੁਆਚਣ…