ਐਸ.ਬੀ.ਐਸ. ਸਰਕਾਰੀ ਕਾਲਜ ਵੱਲੋ ਸੈਸ਼ਨ 2026-27 ਲਈ ਪ੍ਰਾਸਪੈਕਟਸ ਜਾਰੀ

ਐਸ.ਬੀ.ਐਸ. ਸਰਕਾਰੀ ਕਾਲਜ ਵੱਲੋ ਸੈਸ਼ਨ 2026-27 ਲਈ ਪ੍ਰਾਸਪੈਕਟਸ ਜਾਰੀ

ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਜੀ ਦੀ ਯੋਗ ਅਗਵਾਈ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਮਿਤੀ…
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ

ਯੋਗ ਸਿਰਫ਼ ਇੱਕ ਕਸਰਤ ਨਹੀਂ, ਸਗੋਂ ਸਿਹਤਮੰਦ ਅਤੇ ਸੰਤੁਲਿਤ ਜੀਵਨ ਜੀਣ ਦੀ ਇੱਕ ਕਲਾ ਹੈ : ਸ਼ਰਮਾ ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ…
ਅਰਵਿੰਦ ਨਗਰ ਕੋਟਕਪੂਰਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ

ਅਰਵਿੰਦ ਨਗਰ ਕੋਟਕਪੂਰਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ

ਸਾਡੇ ਸਾਰਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਯੋਗ ਦਾ ਮਹੱਤਵਪੂਰਨ ਰੋਲ ਹੈ : ਮੋਂਗਾ ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਸਥਾਨਕ ਬਠਿੰਡਾ ਰੋਡ ਤੇ ਸਥਿਤ ਅਰਵਿੰਦ ਨਗਰ…
“ਸੰਸਕ੍ਰਿਤ ਭਾਰਤ ਦੀ ਆਤਮਾ ਹੈ, ਇਸ ਦਾ ਪੁਨਰਜਾਗਰਣ ਸਮੇਂ ਦੀ ਲੋੜ” — ਰਾਜਪਾਲ ਕਟਾਰੀਆ

“ਸੰਸਕ੍ਰਿਤ ਭਾਰਤ ਦੀ ਆਤਮਾ ਹੈ, ਇਸ ਦਾ ਪੁਨਰਜਾਗਰਣ ਸਮੇਂ ਦੀ ਲੋੜ” — ਰਾਜਪਾਲ ਕਟਾਰੀਆ

ਸੰਸਕ੍ਰਿਤ ਨਾਲ ਜੁੜੀ ਨਵੀਂ ਪੀੜ੍ਹੀ ਦੀ ਰਾਜਪਾਲ ਨੇ ਕੀਤੀ ਪ੍ਰਸ਼ੰਸਾ ਨੌਜਵਾਨਾਂ ਦਾ ਉਤਸ਼ਾਹ ਸੰਸਕ੍ਰਿਤ ਦੇ ਭਵਿੱਖ ਦਾ ਸੰਕੇਤ: ਰਾਜਪਾਲ ਨਾਭਾ/ਪਟਿਆਲਾ 21 ਜੂਨ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ…

ਕਵਿਤਾ ਵਹਿਣ ਨਿਰੰਤਰ

ਕਵਿਤਾ ਮੇਰੇ ਅੰਤਰ ਮਨ ਦੀ ਮੂਕ ਵੇਦਨਾਨੇਰ੍ਹੇ ਤੋਂ ਚਾਨਣ ਵੱਲ ਜਾਂਦੀ ਇਕ ਪਗਡੰਡੀ।ਹਰੇ ਕਚੂਰ ਦਰਖ਼ਤਾਂ ਵਿਚ ਦੀ ਦਿਸਦਾ ਚਾਨਣ।ਧਰਤ, ਸਮੁੰਦਰ, ਦਰਿਆ, ਅੰਬਰ, ਚੰਨ ਤੇ ਤਾਰੇ,ਇਸ ਦੀ ਬੁੱਕਲ ਬਹਿੰਦੇ ਸਾਰੇ। ਇਕਲਾਪੇ…
ਬਾਬਲ ਦਿਵਸ ਮੌਕੇ ਬਾਪੂ ਜੀ ਨੂੰ ਯਾਦ ਕਰਦਿਆਂ

ਬਾਬਲ ਦਿਵਸ ਮੌਕੇ ਬਾਪੂ ਜੀ ਨੂੰ ਯਾਦ ਕਰਦਿਆਂ

ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ।ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ। ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ,ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ…
“ HAPPY FATHERS DAY “

“ HAPPY FATHERS DAY “

ਪਾਪਾ ਜੀ ਤੁਸੀਂ ਸਾਡਾ ਮਾਣ ਤੇ ਗ਼ਰੂਰ ਹੋ । ਤੁਸੀਂ ਸਾਡੀ ਪ੍ਰੇਰਣਾ ਹੋ । ( ਸੱਜਣਿ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿਹੰਭੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣਿ )16 ਅਕਤੂਬਰ 2018 ਨੂੰ…
ਰੋਜ਼ ਹੁੰਦੇ ਨੇ ਦਿਨ ਪਿਓ ਦੇ

ਰੋਜ਼ ਹੁੰਦੇ ਨੇ ਦਿਨ ਪਿਓ ਦੇ

ਅੱਜ ਦਿਨ ਹੈ ਪਿਤਾ ਦਾਜਿਹਨੂੰ ਕਹਿੰਦੇ ਨੇ ਫਾਦਰ ਡੇ।ਮੈਂ ਕਹਿਨਾ ਕਿਹੜਾ ਦਿਨਨੀ ਹੁੰਦਾ ਸੋਹਣਿਓ ਫਾਦਰ ਡੇ।ਇਹ ਡੇਆਂ ਵਾਲੇ ਚੱਕਰ ਜਿਹੇਕਾਢ ਨੇ ਹੁੰਦੇ ਨੇ ਜੀ ਅੰਗਰੇਜਾਂ ਦੇ।ਅਸੀਂ ਤਾਂ ਘਰ ਚ ਕਰੀਏ…

ਵਿਸ਼ਵ ਰਾਜਨੀਤੀ ਵਿੱਚ ਸਵੈ-ਮਾਣ ਦਾ ਸਵਾਲ: ਇਟਲੀ-ਅਮਰੀਕਾ ਟਕਰਾਅ ਅਤੇ ਮੈਲੋਨੀ ਦਾ ਕਰਾਰਾ ਜਵਾਬ

​ਪਿਛਲੇ ਦੋ ਦਹਾਕਿਆਂ (20 ਸਾਲਾਂ) ਤੋਂ ਇਟਲੀ ਦੀ ਧਰਤੀ 'ਤੇ ਰਹਿੰਦਿਆਂ, ਇੱਥੋਂ ਦੇ ਸਮਾਜਿਕ ਤਾਣੇ-ਬਾਣੇ, ਸਭਿਆਚਾਰ ਅਤੇ ਉੱਚ ਰਾਜਨੀਤਿਕ ਪਰੰਪਰਾਵਾਂ ਨੂੰ ਮੈਂ ਬਹੁਤ ਨੇੜਿਓਂ ਦੇਖਿਆ, ਪਰਖਿਆ ਅਤੇ ਜੀਵਿਆ ਹੈ। ਇਟਲੀ…