ਗ਼ਜ਼ਲ ਮੰਚ ਸਰੀ ਵੱਲੋਂ ਪ੍ਰੀਤ ਮਨਪ੍ਰੀਤ ਦਾ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਲੋਕ ਅਰਪਣ

ਗ਼ਜ਼ਲ ਮੰਚ ਸਰੀ ਵੱਲੋਂ ਪ੍ਰੀਤ ਮਨਪ੍ਰੀਤ ਦਾ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਲੋਕ ਅਰਪਣ

ਸਰੀ, 18 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਨੌਜਵਾਨ ਸ਼ਾਇਰ ਪ੍ਰੀਤ ਮਨਪ੍ਰੀਤ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਧੁੱਪ ਛਾਂ ਦਾ ਅਨੁਪਾਤ’ ਦੇ ਲੋਕ ਅਰਪਣ ਲਈ ਬੀਤੇ ਦਿਨੀਂ ਗਿਲਫੋਰਡ ਲਾਇਬ੍ਰੇਰੀ, ਸਰੀ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ…
” ਦੋਹਿਤਾ ਬਾਣੀ ਕਾ ਬੋਹਿਥਾ”ਵਰ ਪ੍ਰਾਪਤ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ।

” ਦੋਹਿਤਾ ਬਾਣੀ ਕਾ ਬੋਹਿਥਾ”ਵਰ ਪ੍ਰਾਪਤ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ।

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸਨ। ਉਨ੍ਹਾਂ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਭਾਨੀ…

ਇਜ਼ਹਾਰ

ਬਸ ਮੇਰੇ ਨਾਲ ਓ੍ਹ ਪਿਆਰ ਕਰੇਦਿਲ ਮੇਰੇ ਤੇ ਨਾ ਪਰਹਾਰ ਕਰੇ ਹੱਥਾਂ ਵਿੱਚ ਹੱਥ ਫੜਕੇ ਮੇਰਾ ਓ੍ਹਅੱਜ ਪੱਕੇ ਕੌਲ ਇਕਰਾਰ ਕਰੇ ਦਿਲ ਦੇ ਤਖ਼ਤ ਬਿਠਾਕੇ ਮੈਨੂੰਆਪਣੀ ਮੁਹੱਬਤ ਦਾ ਇਜ਼ਹਾਰ ਕਰੇ…
ਸ਼ਹਿਦੀ ਗੁਰੂ ਅਰਜਨ ਦੇਵ ਜੀ

ਸ਼ਹਿਦੀ ਗੁਰੂ ਅਰਜਨ ਦੇਵ ਜੀ

ਲਾਲ ਲੋਹ ਉਤੇ ਪਿਆ ਨੂਰ ਦਿਸਦਾ।ਭਠ ਅੱਗ ਦਾ ਮੂਸੈ ਵਾਲਾ ਤੂਰ ਦਿਸਦਾ।ਤਤਾ ਜੇਠ ਦਾ ਮਹਿਨਾ।ਸਾੜੋ ਸਭ ਦਾ ਸੀਨਾ।ਸਾਰਾ ਜਗ ਮਾਨੋ ਭਖਦਾ ਤਦੂਰ ਦਿਸਦਾ ਲਾਲ।ਚੰਦੂ ਚੰਦਰੇ ਕਸਾਈ ਲੋਹ ਭਠ ਤੇਤਪਾਈ।।ਉਤੇ ਪੈਂਦੀ…
ਸ਼ੀਸ਼ਾ ਸਵਾਲ ਕਰਦਾ ਹੈ

ਸ਼ੀਸ਼ਾ ਸਵਾਲ ਕਰਦਾ ਹੈ

ਲਾਹੌਰ ਸ਼ਹਿਰ 'ਚ,ਸ਼ਾਹੀ ਕਿਲ੍ਹੇ ਸਾਹਮਣੇ,ਗੁਰੂਦੁਆਰਾ ਡੇਰਾ ਸਾਹਿਬ ਵਿੱਚ,ਵੱਡਾ ਸਾਰਾ,ਅੰਬਰ ਜੇਡਾ ਸ਼ੀਸ਼ਾ ਲੱਗਾ ਹੈ ।ਜਿਸ 'ਚ ਜਹਾਂਗੀਰ ਹਰ ਰੋਜ਼,ਆਪਣਾ ਚਿਹਰਾ ਨਿਹਾਰਦਾ ।ਖ਼ੁਦ ਨੂੰ ਫਿਟਕਾਰਦਾ,ਕੁਝ ਏਦਾਂ ਮੂੰਹੋਂ ਉਚਾਰਦਾ ਹੈ । ਜਿਸ ਸ਼ਬਦ…
ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਸਲੋਹ (ਇੰਗਲੈਂਡ ) ਵਿੱਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ

ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਸਲੋਹ (ਇੰਗਲੈਂਡ ) ਵਿੱਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ

ਲੁਧਿਆਣਾਃ 18 ਜੂਨ (ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਭਾ ਬਰੈਮਪਟਨ(ਕੈਨੇਡਾ) ਵੱਲੋਂ ਪ੍ਰਕਾਸ਼ਿਤ ਪੁਸਤਕ ਪੰਜਾਬੀ ਬੋਲੀ, ਰਮਜ਼ਾਂ ਰੁਕਾਵਟਾਂ ਤੇ ਰਾਹ ਨੂੰ ਲੇਖਕ ਪਾਠਕ ਮੰਚ ਸਲੋਹ (ਇੰਗਲੈਂਡ) ਵੱਲੋਂ ਲੋਕ ਅਰਪਣ ਕੀਤਾ ਗਿਆ।…
ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਬ ਥ੍ਰੈੱਟ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ*

ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਬ ਥ੍ਰੈੱਟ ਮੌਕ ਡਰਿੱਲ ਦਾ ਸਫਲਤਾਪੂਰਵਕ ਆਯੋਜਨ*

*ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੋਰਟਿਸ ਹਸਪਤਾਲ ਵਿੱਚ ਦੋ ਘੰਟੇ ਦੀ ਹੋਈ ਮੌਕ ਡਰਿੱਲ* ਲੁਧਿਆਣਾ, 18 ਜੂਨ:(ਵਰਲਡ ਪੰਜਾਬੀ ਟਾਈਮਜ਼) ਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਅਤੇ…
ਖੇਤੀਬਾੜੀ ਪ੍ਰਸਾਰ ਦੇ ਉੱਘੇ ਮਾਹਿਰ ਡਾ. ਜੇ.ਪੀ. ਸ਼ਰਮਾ ਤੇ ਡਾ. ਰਾਮ ਚੰਦ ਨੇ ਪੀਏਯੂ ਦਾ ਕੀਤਾ ਦੌਰਾ

ਖੇਤੀਬਾੜੀ ਪ੍ਰਸਾਰ ਦੇ ਉੱਘੇ ਮਾਹਿਰ ਡਾ. ਜੇ.ਪੀ. ਸ਼ਰਮਾ ਤੇ ਡਾ. ਰਾਮ ਚੰਦ ਨੇ ਪੀਏਯੂ ਦਾ ਕੀਤਾ ਦੌਰਾ

ਕਿਸਾਨਾਂ ਤੱਕ ਨਵੀਆਂ ਤਕਨੀਕਾਂ ਦੀ ਪ੍ਰਭਾਵਸ਼ਾਲੀ ਪਹੁੰਚ ਲਈ ਨਵੀਨਤਾਕਾਰੀ ਪ੍ਰਸਾਰ ਪ੍ਰਣਾਲੀਆਂ ‘ਤੇ ਦਿੱਤਾ ਜ਼ੋਰ ਲੁਧਿਆਣਾ 18 ਜੂਨ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿਖੇ ਖੇਤੀਬਾੜੀ ਪ੍ਰਸਾਰ ਖੇਤਰ ਦੇ…