ਸ਼ਬਦਾਂ ਦਾ ਸ਼ੋਰ

ਸ਼ਬਦਾਂ ਦਾ ਬਹੁਤ ਸ਼ੋਰ ਹੈ ਉਸਦੇ ਅੰਦਰ ਸ਼ਬਦਾਂ ਦਾ ਸ਼ੋਰ ਜੱਦ ਜ਼ਿਆਦਾ ਵੱਧ ਜਾਂਦਾ ਹੈ ਉਹ ਦਿਮਾਗ ਵਿੱਚ ਖੌਰੂਬਹੁਤ ਮਚਾਉਂਦੇ ਹਨਉਹਨਾਂ ਦੀਆਂ ਚੀਕਾਂ ਦੀ ਗੂੰਜਸੁਣ ਕੰਨ ਫੱਟਣ ਲੱਗਦੇ ਹਨਸਿਰ ਫੜ…
ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਡਾ ਭੁਪਿੰਦਰ ਸਿੰਘ ਬੇਦੀ ਦਾ ਸਵਾਗਤ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਡਾ ਭੁਪਿੰਦਰ ਸਿੰਘ ਬੇਦੀ ਦਾ ਸਵਾਗਤ

ਗੁਰਦੁਆਰਾ ਸਿੰਘ ਸਭਾ ਪਾਰਮਾ ਵਲੋਂ ਕੀਤਾ ਗਿਆ ਸਨਮਾਨ ਪਾਰਮਾ - ਇਟਲੀ 25 ਜੂਨ (ਵਰਲਡ ਪੰਜਾਬੀ ਟਾਈਮਜ਼) ਅਧਿਆਪਨ, ਸਾਹਿਤ ਅਤੇ ਸਮਾਜਿਕ ਖੇਤਰ ਨਾਲ ਜੁੜੀ ਬਹੁਪੱਖੀ ਸ਼ਖਸ਼ੀਅਤ ਡਾ ਭੁਪਿੰਦਰ ਸਿੰਘ ਬੇਦੀ ਅੱਜਕਲ…

ਗੀਤ ਕੁਝ ਸ਼ਾਹ

ਉਹ ਦੂਰ ਜਾਣ ਵਾਲਿਆ,ਕੁਝ ਸ਼ਾਹ ਉਧਾਰੇ ਦੇ ਜਾ।ਝੂਠੇ ਲਾਰਿਆਂ 'ਚ ਨਾ ਰੱਖ,ਸੱਚ ਹੀ ਸੁਣਾ ਜਾ। ਜਿੱਤ ਕੇ ਵੀ ਹਾਰ ਗਈ ਮੈਂ,ਨਾ ਮੇਰੇ ਵੱਸ, ਨਾ ਤੇਰੇ ਵੱਸ।ਕਿਸਮਤ ਨੇ ਹੱਥ ਮੋੜ ਦਿੱਤੇ,ਦਿਲ…
ਇਕਬਾਲ ਸਿੰਘ ਰੋਮਾਣਾ ਨੇ ਮੁੱਖ ਅਫਸਰ ਥਾਣਾ ਸਮਾਲਸਰ ਦਾ ਸੰਭਾਲਿਆ ਅਹੁਦਾ

ਇਕਬਾਲ ਸਿੰਘ ਰੋਮਾਣਾ ਨੇ ਮੁੱਖ ਅਫਸਰ ਥਾਣਾ ਸਮਾਲਸਰ ਦਾ ਸੰਭਾਲਿਆ ਅਹੁਦਾ

ਅਮਨ-ਕਾਨੂੰਨ ਦੀ ਸਥਿੱਤੀ ਨੂੰ ਮਜ਼ਬੂਤ ਕਰਨਾ ਮੁੱਖ ਟੀਚਾ-ਮੁੱਖ ਅਫਸਰ  ਪੰਜਗਰਾਈਂ ਕਲਾਂ/ਕੋਟਕਪੂਰਾ, 25 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਸੁਧਾਰਨ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ…

ਵੈਰੀ ਨੂੰ ਬੀਮਾਰੀ

ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।ਡਾਕਟਰਾ ਇੱਕ ਤੂੰ ਸਕੈਨ ਕਰਦੇ।ਚੈੱਕ ਸ਼ੈੱਕ ਸਭ ਕੁੱਝ ਐਨ ਕਰਦੇ।ਕਿਹੜੇ ਵੇਲ਼ੇ ਅੜ੍ਹਦੀ ਗਰਾਰੀ ਕਿਹੜੀ ਏ।ਦੱਸ ਭਲਾ ਵੈਰੀ ਨੂੰ ਬੀਮਾਰੀ ਕਿਹੜੀ ਏ।ਪੁਠੇ ਕੰਮਾਂ ਵਿੱਚ ਇਹਨੂੰ…
ਮਿੰਟੂ ਗਿੱਲ ਅਤੇ ਸੰਦੀਪ ਕੰਮੇਆਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ, ਹਲਕਾ ਕੋਟਕਪੂਰਾ ਦੇ ਮੁੱਦਿਆਂ ‘ਤੇ ਹੋਈ ਚਰਚਾ

ਮਿੰਟੂ ਗਿੱਲ ਅਤੇ ਸੰਦੀਪ ਕੰਮੇਆਣਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ, ਹਲਕਾ ਕੋਟਕਪੂਰਾ ਦੇ ਮੁੱਦਿਆਂ ‘ਤੇ ਹੋਈ ਚਰਚਾ

ਕੋਟਕਪੂਰਾ, 25 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਹਰਪਾਲ ਕੌਰ ਜੀ ਦੇ ਨਿੱਘੇ ਸੱਦੇ ‘ਤੇ ਅੱਜ…

ਸਿੱਖਾਂ ਦੇ ਹਰ ਘਰ ‘ਚ ਜਿੰਨੇ ਮੈਂਬਰ, ਓਨੇ ਹੀ ਸ਼ਸਤਰ ਹੋਣ…

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੇ ਹਰੇਕ ਘਰ ਵਿੱਚ ਜਿੰਨੇ ਮੈਂਬਰ ਹਨ ਓਨੇ ਹੀ ਸ਼ਸਤਰ ਹੋਣੇ ਚਾਹੀਦੇ ਨੇ ਤੇ ਜੇਕਰ ਇਸ ਹੁਕਮ ਨੂੰ…

ਤੇਰੀ ਯਾਦ – ਨਵਾਂ ਰੂਪ

ਤੇਰੀ ਯਾਦ ਆਈ,ਉਦਾਸੀ ਦੂਰ ਹੋਈ। ਤੇਰਾ ਹਾਸਾ ਸੁਣਿਆ,ਦਿਲ ਖੁਸ਼ ਹੋ ਗਿਆ। ਲੋਕ ਸ਼ੋਰ ਕਰਦੇ ਨੇ,ਮੈਂ ਆਪਣੇ 'ਚ ਮਸਤ ਰਹਿੰਦੀ ਆਂ। ਪੁਰਾਣੀਆਂ ਗੱਲਾਂ ਮੇਰੇ ਨਾਲ ਨੇ,ਜਿਵੇਂ ਸਾਇਆ ਮੇਰਾ। ਦਿਲ 'ਚ ਮਜ਼ਾ…
ਤੇਰੇ ਬਿਨ

ਤੇਰੇ ਬਿਨ

ਜਦ ਧਰਤੀ ਹਾਉਕਾ ਭਰਦੀ ਹੈ,ਮੋਇਆਂ ਨੂੰ ਚੇਤੇ ਕਰਦੀ ਹੈ ।ਅੱਖੀਆਂ ਦੇ ਤਲਖ਼ ਸਮੁੰਦਰ 'ਚੋਂ,ਹੰਝੂਆਂ ਦੀ ਬਾਰਸ਼ ਵਰ੍ਹਦੀ ਹੈ । ਕਿਸੇ ਬੇਬਸ ਕੈਦ ਪਰਿੰਦੇ ਦੀ,ਪਰਵਾਜ਼ ਜਦੋਂ ਵੀ ਮਰਦੀ ਹੈ ।ਮੈਂ ਉਸ…