ਧੰਨ ਧੰਨ ਬਾਬਾ ਨੇਕ ਸਿੰਘ ਜੀ ਦੀ ਬਰਸੀ ਤੇ ਲਗਾਇਆਂ ਸੁਸਾਇਟੀ ਵੱਲੋ ਵਿਸ਼ਾਲ ਖੂਨਦਾਨ ਕੈਂਪ ।

ਫ਼ਰੀਦਕੋਟ 5 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਵੱਲੋ ਧੰਨ ਧੰਨ ਬਾਬਾ ਨੇਕ ਸਿੰਘ ਜੀ ਦੀ ਬਰਸੀ ਤੇ ਨਾਨਕਸਰ ਕਲੇਰਾਂ ਵਿਖੇ , ਸੰਗਤ…

ਅਧਿਆਪਕ ਦਿਵਸ (ਕਵਿਤਾ)

ਕਿਸਮਤਾਂ ਨਾਲ ਹੀ ਬਣਦੇ ਨੇਜੋ ਸਭ ਦੀਆਂ ਕਿਸਮਤਾਂ ਬਣਾਉਂਦੇ ਨੇਰੱਬ ਦੀ ਨਜ਼ਰ ਸਵੱਲੀ ਉਹਨਾਂ ’ਤੇਉਹ ਤਾਹੀਂਓਂ ਸਾਨੂੰ ਪੜ੍ਹਾਉਂਦੇ ਨੇ ਜ਼ਿੰਦਗੀ ਕਿਵੇਂ ਹੈ ਜਿਓਣੀ ਹੁੰਦੀਉਹ ਅਕਸਰ ਸਾਨੂੰ ਸਮਝਾਉਂਦੇ ਨੇਉਹ ਖ਼ੁਦ ਵੀ…

ਦਰਿਆਵਾਂ ਦੇ ਵਹਿਣ

ਜਾ ਕੇ ਪੁੱਛੋ ਉਨ੍ਹਾਂ ਦੁਖਿਆਰਿਆਂ ਨੂੰ,ਜਿੱਥੇ ਪਈ ਪਾਣੀ ਦੀ ਮਾਰ ਭਾਈ। ਫਸਲ ਹੜ੍ਹੀ, ਹੜ੍ਹੇ ਘਰ ਬਾਰ ਸਾਰੇ,ਗਏ ਕਰਮ ਜਿਨ੍ਹਾਂ ਦੇ ਹਾਰ ਭਾਈ। ਸੈਂਕੜੇ ਸਾਲ ਨਾ ਘਾਟੇ ਹੋਣ ਪੂਰੇ,ਉੱਜੜ ਗਏ ਨੇ…

ਅਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ।*

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ31 ਇੱਕਤੀ ਰਾਗ ਹਨ।ਪਹਿਲਾਂ ਸਿਰੀ ਰਾਗ ਅਤੇਅੰਤਰਾ ਜੈਜਾਵੰਤੀ ਹੈ।ਧੁਨੀਆ9ਨੌ ਹਨ ਜੋਂ ਵਾਰਾਂ ਦੇ ਉੱਤੇ ਦਰਜ ਹਨ।ਹੁਕਮ ਹੈਕਿ ਵਾਰ ਨੂੰ ਉਸ ਧੁਨੀ ਵਿਚ ਹੀ ਗਾਵਣਾ ਸ਼ਬਦ ਸਲੋਕ…

ਇਹ ਜਿੰਦਗੀ ਪੂਰੀ ਵੀ ਹੈ ਤੇ ਅਧੂਰੀ ਵੀ ਹੈ,

ਮੈਂ ਲਿਖਦੀ ਹਾਂ ਇਸ ਦੇ ਕਿੱਸੇ।ਕਦੀ ਤਾਂ ਮੈਂ ਇਸ ਜਿੰਦਗੀ ਵਿੱਚ ਜ਼ਹਿਰਾਂ ਦੇ ਘੁੱਟ ਪੀਤੇ,ਕਦੀ ਮੈਂ ਇਸ ਜਿੰਦਗੀ ਵਿੱਚ ਸ਼ਹਿਦ ਤੋਂ ਵੱਧ ਸਵਾਦ ਚਖੇ।ਮੇਰੇ ਆਪਣੇ ਸਾਹਾਂ ਦੇ ਕੌੜੇ ਸੱਚ ਕਿਸੇ…

ਬੜਾ ਔਖਾ ਹੁੰਦਾ

ਬੜਾ ਔਖਾ ਹੁੰਦਾਵਿਸ਼ਵਾਸ਼ ਤੇ ਹੌਸਲੇ ਦੀ ਬਾਂਹ ਫੜਰੇਤ ਦੇ ਟਿੱਬਿਆਂ ਤੇ ਮੁੜਜ਼ਿੰਦਗੀ ਦੀ ਇਬਾਰਤ ਲਿਖਣਾ। ਬੜਾ ਔਖਾ ਹੁੰਦਾਦਰਿਆਵਾਂ ਦੀਆਂ ਲਹਿਰਾਂ ਦੇਨਾਦ ਦੀ ਗੱਲ ਕਰਨਾਉਹ ਵੀ ਉਦੋਂਜਦੋਂ ਚੜ੍ਹੇ ਹੋਣ ਦਰਿਆਬਿਫਰੇ ਹੋਣ…

ਜਿਮ‌ ਵਿੱਚ ਕਸਰਤ ਦੌਰਾਨ ਹਾਰਟ ਅਟੈਕ ਨਾਲ ਮੌਤ ਕਿਉਂ ?

ਰੋਜ਼ਾਨਾ ਕਸਰਤ ਦਿਲ ਦੀ ਚੰਗੀ ਸਿਹਤ ਦੀ ਸੁਰੱਖਿਆ ਲਈ ਜਾਣੀ ਜਾਂਦੀ ਹੈ ਪਰ ਜਿਮਾਂ ਵਿੱਚ ਕਸਰਤ ਦੌਰਾਨ ਹੋ ਰਹੀਆਂ ਮੌਤਾਂ ਬਾਰੇ ਹਾਲੀਆ ਸਿਰਲੇਖਾਂ ਅਤੇ ਖਬਰਾਂ ਨੇ ਸਮੁੱਚੇ ਵਿਸ਼ਵ ਦਾ ਧਿਆਨ…

ਰਹਿਮਤ ਦਾ ਮੀਂਹ

ਅੱਖ ਗਰੀਬ ਦੀ ਭਰ ਭਰ ਡੁੱਲ੍ਹੇਵਸਦੇ ਘਰਾਂ ਦੇ ਬੁਜ੍ਹ ਗਏ ਚੁੱਲ੍ਹੇ ਜਿੱਧ੍ਹਰ ਦੇਖਾਂ ਓਧ੍ਹਰ ਦਿਸਦਾ ਪਾਣੀਲੱਗਦਾ ਹੈ ਹੋਗੀ ਖਤਮ ਕਹਾਣੀ ਖਾਂਣ ਲਈ ਨਾ ਕਿਧਰੇ ਲੱਭਦੀ ਰੋਟੀਲੱਗਦਾ ਹੈ ਕਿਸਮਤ ਹੋ ਗਈ…

ਵਿਧਾਇਕ ਸੇਖੋਂ ਨੇ ਹਲਕੇ ਦੇ ਵੱਖ ਵੱਖ ਪਿੰਡਾਂ ’ਚ ਪਾਣੀ ਦੀ ਨਿਕਾਸੀ ਦਾ ਮੌਕੇ ’ਤੇ ਕਰਵਾਇਆ ਹੱਲ

ਪੰਜਾਬ ਸਰਕਾਰ/ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਹੂਲਤ ਲਈ ਲਗਾਤਾਰ ਯਤਨਸ਼ੀਲ : ਸੇਖੋਂ ਵਿਧਾਇਕ ਸੇਖੋਂ ਨੇ ਲੋਕਾਂ ਨੂੰ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੀਤੀ ਅਪੀਲ ਕੋਟਕਪੂਰਾ, 5 ਸਤੰਬਰ…

ਪ੍ਰੋ. ਨਵ ਸੰਗੀਤ ਸਿੰਘ ਦੀ 17ਵੀਂ ਕਿਤਾਬ ਜਾਰੀ

ਪਟਿਆਲਾ 05 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਜਾਣੇ-ਪਛਾਣੇ ਅਨੁਵਾਦਕ, ਲੇਖਕ ਅਤੇ ਰੀਵਿਊਕਾਰ ਪ੍ਰੋ. ਨਵ ਸੰਗੀਤ ਸਿੰਘ ਦੀ ਹਿੰਦੀ ਤੋਂ ਅਨੁਵਾਦਿਤ ਇੱਕ ਕਿਤਾਬ 'ਖਜ਼ਾਨੇ ਦੀ ਭਾਲ' ਜਾਰੀ ਕੀਤੀ ਗਈ। ਪ੍ਰੋ.…