Posted inਸਾਹਿਤ ਸਭਿਆਚਾਰ
ਪੇਕਿਆਂ ਦੇ ਸ਼ਹਿਰ ਬਟਾਲਾ ਦੀ ਹਰਭਜਨ ਸਿੰਘ ਬਾਜਵਾ ਬਹਾਨੇ ਫੇਰੀ
ਬਟਾਲਾ ਮੇਰੇ ਲਈ ਸੁਪਨਿਆਂ ਦੀ ਉਡਾਰੀ ਦਾ ਪਹਿਲਾ ਪੜਾਅ ਸੀ। ਇੱਥੋਂ ਹੀ 1971 ਵਿੱਚ ਪਹਿਲੀ ਵਾਰ ਲੁਧਿਆਣਾ ਲਈ ਬੱਸ ਫੜੀ ਸੀ। ਸਤਲੂਜ ਟਰਾਂਸਪੋਰਟ ਕੰਪਨੀ ਦੀ ਬੱਸ। ਲੁਧਿਆਣਾ ਤੀਕ ਦੀ ਟਿਕਟ…