ਡੀ.ਸੀ.ਐਮ. ਸਕੂਲ ਨੇ 70ਵੀਆਂ ਜੋਨ ਪੱਧਰੀ ਖੇਡਾਂ *ਚ ਕਰਵਾਈ ਬੱਲੇ-ਬੱਲੇ

ਡੀ.ਸੀ.ਐਮ. ਸਕੂਲ ਨੇ 70ਵੀਆਂ ਜੋਨ ਪੱਧਰੀ ਖੇਡਾਂ *ਚ ਕਰਵਾਈ ਬੱਲੇ-ਬੱਲੇ

ਕੋਟਕਪੂਰਾ, 25 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) 70ਵੀਆਂ ਜ਼ੋਨ ਪੱਧਰੀ ਖੇਡਾਂ ਵਿੱਚ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਖੇਡ ਪ੍ਰਤਿਭਾ, ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਟੀਮ ਭਾਵਨਾ ਦਾ…
ਚਰਚਿਤ ਗੀਤਕਾਰ ਤੇ ਲੋਕ ਗਾਇਕ ਗਿੱਲ ਦੀਸ਼ “3-4” ਗੀਤ ਚਰਚਾ ਵਿਚ ਹੈ :- ਲੋਕ ਗਾਇਕ ਗਿੱਲ ਦੀਸ਼ 

ਚਰਚਿਤ ਗੀਤਕਾਰ ਤੇ ਲੋਕ ਗਾਇਕ ਗਿੱਲ ਦੀਸ਼ “3-4” ਗੀਤ ਚਰਚਾ ਵਿਚ ਹੈ :- ਲੋਕ ਗਾਇਕ ਗਿੱਲ ਦੀਸ਼ 

ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗੀਤਕਾਰੀ ਕਰਕੇ "ਗਿੱਲ ਦੀਸ਼" ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀ। ਓਨਾਂ ਦੇ ਗੀਤਾਂ ਕਰਕੇ ਸਰੋਤਿਆਂ ਵੱਲੋ ਓਨਾਂ ਨੂੰ ਮਣਾਂ ਮੂੰਹੀ ਪਿਆਰ ਮਿਲ ਰਿਹਾ ਹੈ। ਪੰਜਾਬੀ…
ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਵਾਸੀ ਸ਼ਾਇਰ ਕਿਰਪਾਲ ਪੂਨੀ ਨਾਲ ਸਾਹਿਤਕ ਮਿਲਣੀ

ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਵਾਸੀ ਸ਼ਾਇਰ ਕਿਰਪਾਲ ਪੂਨੀ ਨਾਲ ਸਾਹਿਤਕ ਮਿਲਣੀ

ਸਰੀ, 25 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਏ ਨਾਮਵਰ ਸ਼ਾਇਰ ਕਿਰਪਾਲ ਪੂਨੀ ਨਾਲ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵਿਖੇ ਸਾਹਿਤਕ ਮਿਲਣੀ ਕੀਤੀ ਗਈ। ਇਸ ਮੌਕੇ…
ਤਰਕਸ਼ੀਲ ਕਲਚਰ ਸੁਸਾਇਟੀ (ਕੈਨੇਡਾ) ਸਰੀ ਵੱਲੋਂ ਧਰਮ, ਤਰਕ ਤੇ ਵਿਗਿਆਨ ਦੀ ਆਪਸੀ ਮਹੱਤਤਾ ’ਤੇ ਸੈਮੀਨਾਰ

ਤਰਕਸ਼ੀਲ ਕਲਚਰ ਸੁਸਾਇਟੀ (ਕੈਨੇਡਾ) ਸਰੀ ਵੱਲੋਂ ਧਰਮ, ਤਰਕ ਤੇ ਵਿਗਿਆਨ ਦੀ ਆਪਸੀ ਮਹੱਤਤਾ ’ਤੇ ਸੈਮੀਨਾਰ

ਸਰੀ, 25 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਕਲਚਰ ਸੁਸਾਇਟੀ ਕੈਨੇਡਾ, ਸਰੀ ਵੱਲੋਂ ‘ਧਰਮ, ਤਰਕ ਤੇ ਵਿਗਿਆਨ-ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਇੱਕ ਵਿਚਾਰ ਉਤੇਜਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ…
ਮੈਂਟਲ ਮੈਥ ਅਤੇ ਐਬੈਕਸ ਮੁਕਾਬਲੇ ‘ਚ ਗੁਰਨਦਰ ਕੌਰ ਨੇ ਸੂਬਾ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ

ਮੈਂਟਲ ਮੈਥ ਅਤੇ ਐਬੈਕਸ ਮੁਕਾਬਲੇ ‘ਚ ਗੁਰਨਦਰ ਕੌਰ ਨੇ ਸੂਬਾ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ

ਰਿਚਮੰਡ, 25 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਪਣੀ ਪਛਾਣ ਮਜ਼ਬੂਤ ਕਰ ਰਹੀ ਪੰਜਾਬੀ ਭਾਈਚਾਰੇ ਦੀ ਨਵੀਂ ਪੀੜ੍ਹੀ ਲਈ ਗੁਰਨਦਰ ਕੌਰ ਦੀਆਂ ਪ੍ਰਾਪਤੀਆਂ ਮਾਣ ਅਤੇ…

ਗ਼ਜ਼ਲ

ਬੰਦੇ ਅੰਦਰ ਸਭ ਕੁਝ ਹੁੰਦੈ, ਖ਼ੁਦ ਵੇਖਣ ਤੋਂ ਡਰ ਜਾਂਦਾ ਹੈ।ਹੌਲ਼ੀ ਹੌਲ਼ੀ ਗੂੜ੍ਹ-ਹਨ੍ਹੇਰਾ ਰੂਹ ਦੇ ਅੰਦਰ ਭਰ ਜਾਂਦਾ ਹੈ। ਜਿੰਨਾ ਚਿਰ ਹੈ ਤੁਰਦਾ ,ਤਰਦਾ ਮਨ ਹਿਰਨੋਟਾ ਚੁੰਗੀਆਂ ਭਰਦਾ,ਬੇਬਸੀਆਂ ਵਿੱਚ ਡੁੱਬਿਆ…
ਪੀ.ਏ.ਯੂ. ਲੁਧਿਆਣਾ ਦੇ ਤੇਲ-ਬੀਜ (Oilseeds) ਭਾਗ ਨੂੰ ਰਾਸ਼ਟਰੀ ਪੱਧਰ ‘ਤੇ ‘ਬੈਸਟ ਪਰਫਾਰਮਰ’ (ਵਧੀਆ ਕਾਰਗੁਜ਼ਾਰੀ) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਪੀ.ਏ.ਯੂ. ਲੁਧਿਆਣਾ ਦੇ ਤੇਲ-ਬੀਜ (Oilseeds) ਭਾਗ ਨੂੰ ਰਾਸ਼ਟਰੀ ਪੱਧਰ ‘ਤੇ ‘ਬੈਸਟ ਪਰਫਾਰਮਰ’ (ਵਧੀਆ ਕਾਰਗੁਜ਼ਾਰੀ) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ

ਲੁਧਿਆਣਾ 24 ਅਗਸਤ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਪੌਦਾ ਪ੍ਰਜਨਨ ਅਤੇ ਜੈਨੇਟਿਕਸ ਵਿਭਾਗ ਦੇ ਤੇਲ-ਬੀਜ ਭਾਗ ਨੂੰ 'ਰੇਪਸੀਡ-ਮਸਟਰਡ' (ਸਰ੍ਹੋਂ-ਤੋਰੀਆ) 'ਤੇ 'ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ' (AICRP)…

ਅਣਕਹੇ ਦਰਦ

ਕੁਝ ਦਰਦ ਦਿਖਦੇ ਨਹੀਂਰਿਸਦੇ ਨੇ ਉਹਜਿਹਨਾਂ ਨੂੰ ਅਸੀਂਅੰਦਰ ਹੀ ਅੰਦਰ ਪੀ ਜਾਂਦੇ ਹਾਂਪੱਕ ਕੇ ਫਿਰ ਨਾਸੂਰਬਣ ਜਾਂਦੇ ਨੇ ਉਹਜਿਹਨਾਂ ਦੇ ਜ਼ਖ਼ਮ ਬਹੁਤਗਹਿਰੇ ਹੁੰਦੇ ਨੇਉਹਨਾਂ ਦੀ ਕੋਈ ਦਵਾਨਹੀਂ ਹੁੰਦੀਜੋ ਹੱਥ ਲਾਇਆਂ…
ਬੁਲੰਦ ਪੰਜਾਬੀ ਸ਼ਾਇਰ ਬਾਬਾ ਨਜਮੀ ਦੀ ਸਨੇਹੀ ਗਲਵੱਕੜੀ ਨੂੰ ਚੇਤੇ ਕਰਦਿਆਂ

ਬੁਲੰਦ ਪੰਜਾਬੀ ਸ਼ਾਇਰ ਬਾਬਾ ਨਜਮੀ ਦੀ ਸਨੇਹੀ ਗਲਵੱਕੜੀ ਨੂੰ ਚੇਤੇ ਕਰਦਿਆਂ

ਬਾਬਾ ਨਜਮੀ ਏਸ਼ੀਆ ਦੇ ਸਿਰਕੱਢ ਪੰਜਾਬੀ ਸ਼ਾਇਰਾਂ ਵਿੱਚ ਸ਼ਾਮਲ ਹੈ। ਜਗਦੇਵ ਕਲਾ(ਅੰਮ੍ਰਿਤਸਰ) ਤੋਂ 1947 ਕੇ ਉੱਜੜ ਕੇ ਲਾਹੌਰ(ਪਾਕਿਸਤਾਨ) ਗਏ ਪਰਿਵਾਰ ਵਿੱਚ 1948 ਨੂੰ ਜਨਮਿਆ। ਮੈਂ ਪਿਛਲੇ ਕੁਝ ਸਾਲਾਂ ਵਿੱਚ ਜਦ…