ਬਾਬਾ ਫ਼ਰੀਦ ਟੀ-20 ਕ੍ਰਿਕਟ ਗੋਲਡ ਕੱਪ, ਸ਼ੂਟਿੰਗ ਰੇਂਜ ਅਤੇ ਅਥਲੈਟਿਕਸ ਟੂਰਨਾਮੈਂਟ ਦਾ ਆਗਾਜ਼

ਬਾਬਾ ਫ਼ਰੀਦ ਟੀ-20 ਕ੍ਰਿਕਟ ਗੋਲਡ ਕੱਪ, ਸ਼ੂਟਿੰਗ ਰੇਂਜ ਅਤੇ ਅਥਲੈਟਿਕਸ ਟੂਰਨਾਮੈਂਟ ਦਾ ਆਗਾਜ਼

ਕੋਟਕਪੂਰਾ, 20 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 ਤਹਿਤ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਟੀ-20 ਕ੍ਰਿਕਟ ਗੋਲਡ ਕੱਪ ਅਤੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਸ਼ੂਟਿੰਗ ਰੇਂਜ…
ਪੰਜਾਬ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵੱਲੋਂ ਸਫ਼ਾਈ ਮੁਹਿੰਮ ਦਾ ਆਗਾਜ਼

ਪੰਜਾਬ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵੱਲੋਂ ਸਫ਼ਾਈ ਮੁਹਿੰਮ ਦਾ ਆਗਾਜ਼

ਐਡਮਿੰਟਨ 20 ਸਤੰਬਰ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਵਿੱਚ ਕਲੱਬ ਦੇ ਮੈਂਬਰਾਂ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨਾਂ ਅਤੇ…

ਜੱਗ ਰਚਨਾ

ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇਤੇਰੀ ਆਰਤੀ ਕਰਾਂ, ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇਮੰਗਣ ਗੀਤ ਅੱਜ ਗਾਵਾਂ ਜੋ ਤੈਨੂੰ ਭੇਂਟ ਕਰਨ ਲਈਮੈਂ ਤੇਰੇ ਦੁਆਰੇ ਤੇ ਆਵਾਂ। ਮੇਰਾ ਗੀਤ…
ਹਰਭਜਨ ਸਿੰਘ ਬਾਜਵਾਃ ਚੱਕਰਵਰਤੀ ਸੱਭਿਆਚਾਰਕ ਸਫ਼ੀਰ

ਹਰਭਜਨ ਸਿੰਘ ਬਾਜਵਾਃ ਚੱਕਰਵਰਤੀ ਸੱਭਿਆਚਾਰਕ ਸਫ਼ੀਰ

ਹਰਭਜਨ ਸਿੰਘ ਬਾਜਵਾ ਦੀ ਸ਼ਖ਼ਸੀਅਤ ਦੇ ਕਈ ਪੱਖ ਅਜਿਹੇ ਨੇ, ਜੋ ਉਸ ਨੇ ਸਾਰੀ ਉਮਰ ਪ੍ਰਗਟ ਨਾ ਕੀਤੇ। ਆਮ ਨਜ਼ਰ ਵਿੱਚ ਉਹ ਸਿਰਫ਼ ਸ. ਸ਼ੋਭਾ ਸਿੰਘ ਦਾ ਸ਼ਾਗਿਰਦ, ਫੋਟੋਗ੍ਰਾਫਰ, ਪੱਤਰਕਾਰੀ…
ਮਹਾਪੁਰਸ਼ ਭਾਈ ਲਾਲੋ ਜੀ ਮਹਾਰਾਜ ਜੀ ਦੇ ਜੀਵਨ ਤੇ ਇਕ ਝਾਤ (PART…2.)

ਮਹਾਪੁਰਸ਼ ਭਾਈ ਲਾਲੋ ਜੀ ਮਹਾਰਾਜ ਜੀ ਦੇ ਜੀਵਨ ਤੇ ਇਕ ਝਾਤ (PART…2.)

“ਬਬਾਣੀਆਂ ਕਹਾਣੀਆਂ ਪੱੁਤ ਸਪੁੱਤ ਕਰੇਣਿ” ਦੇ ਮਹਾਂਵਾਕ ਅਨੁਸਾਰ ਸੰਸਾਰ ਵਿਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿੰਨ੍ਹਾਂ ਦੇ ਅਨੁਆਈ ਆਪਣੇ ਇਤਹਾਸ ਅਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸਨੂੰ ਆਪਣੀਆਂ ਆਉਣ…
ਮੱਖਣ ਪੱਲਣ ਚੇਅਰਮੈਨ ਪੰਜਾਬ ਸੈਣ ਵੈਲਫੇਅਰ ਬੋਰਡ ਦੀ ਪ੍ਰਧਾਨਗੀ ਹੇਠ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਮੱਖਣ ਪੱਲਣ ਚੇਅਰਮੈਨ ਪੰਜਾਬ ਸੈਣ ਵੈਲਫੇਅਰ ਬੋਰਡ ਦੀ ਪ੍ਰਧਾਨਗੀ ਹੇਠ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀ ਗੁਰਦੁਆਰਾ ਕਰਮਸਰ ਝੋਕ ਹਰੀਹਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪੰਜਾਬ ਸੈਣ ਵੈਲਫੇਅਰ ਬੋਰਡ ਦੇ ਪ੍ਰਧਾਨ ਮੱਖਣ ਪੱਲਣ ਦੀ ਪ੍ਰਧਾਨਗੀ ਹੇਠ ਸੈਣ ਸਮਾਜ ਦੀਆਂ…
ਭਲਕੇ ਜਲੰਧਰ ਵਿਖੇ ਹੋ ਰਹੀ ਮਹਾ ਕਿਸਾਨ ਰੈਲੀ ਲਈ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਭਾਰੀ ਉਤਸਾਹ : ਪੁਰੀ 

ਭਲਕੇ ਜਲੰਧਰ ਵਿਖੇ ਹੋ ਰਹੀ ਮਹਾ ਕਿਸਾਨ ਰੈਲੀ ਲਈ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਭਾਰੀ ਉਤਸਾਹ : ਪੁਰੀ 

ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਮਿਉਂਸੀਪਲ ਪਾਰਕ ਕੋਟਕਪੂਰਾ ਵਿਖੇ ਕੀਤੀ ਗਈ, ਜਿਸ…
57ਵੇਂ ਬਾਬਾ ਫਰੀਦ ਆਗਮਨ ਪੁਰਬ ਮੌਕੇ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ’ ਦਾ ਐਲਾਨ

57ਵੇਂ ਬਾਬਾ ਫਰੀਦ ਆਗਮਨ ਪੁਰਬ ਮੌਕੇ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ’ ਦਾ ਐਲਾਨ

​ਭਾਈ ਜਸਵਿੰਦਰ ਸਿੰਘ ਖ਼ਾਲਸਾ ਨੂੰ 2 ਲੱਖ ਅਤੇ ਮਾਤਾ ਅਮਰ ਕੌਰ ਚੈਰੀਟੇਬਲ ਸੁਸਾਇਟੀ ਨੂੰ 1 ਲੱਖ ਰੁਪਏ ਦੀ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਿਤ : ਸੇਖੋਂ ​19 ਤੋਂ 23 ਸਤੰਬਰ…
ਸਰਕਾਰੀ ਬ੍ਰਿਜਿੰਦਰਾ ਕਾਲਜ ‘ਚ ਪੀ.ਐਸ.ਯੂ. ਦੀ ‘ਗਰਲਜ਼ ਸ਼ੀਲਡ ਟੀਮ’ ਵੱਲੋਂ ਰੋਸ ਮਾਰਚ

ਸਰਕਾਰੀ ਬ੍ਰਿਜਿੰਦਰਾ ਕਾਲਜ ‘ਚ ਪੀ.ਐਸ.ਯੂ. ਦੀ ‘ਗਰਲਜ਼ ਸ਼ੀਲਡ ਟੀਮ’ ਵੱਲੋਂ ਰੋਸ ਮਾਰਚ

26 ਸਤੰਬਰ ਦੀ ਮੋਗਾ ਰੈਲੀ 'ਚ ਪਹੁੰਚਣ ਦਾ ਐਲਾਨ ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਟੂਡੈਂਟਸ ਯੂਨੀਅਨ (ਪੀ.ਐੱਸ.ਯੂ.) ਦੀ ਸਬ-ਕਮੇਟੀ 'ਗਰਲਜ਼ ਸ਼ੀਲਡ ਟੀਮ' ਵੱਲੋਂ ਪੀ ਐਸ ਯੂ ਦੀ…