ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪਿੰਡ ਸੰਧਵਾਂ ਵਿਖੇ ਰੋਸ ਰੈਲੀ ਕਰਨ ਉਪਰੰਤ ਸਪੀਕਰ ਸੰਧਵਾਂ ਦੀ ਕੋਠੀ ਵੱਲ ਕੀਤਾਰੋਸ ਮਾਰਚ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪਿੰਡ ਸੰਧਵਾਂ ਵਿਖੇ ਰੋਸ ਰੈਲੀ ਕਰਨ ਉਪਰੰਤ ਸਪੀਕਰ ਸੰਧਵਾਂ ਦੀ ਕੋਠੀ ਵੱਲ ਕੀਤਾਰੋਸ ਮਾਰਚ

ਗੁੱਸੇ ਵਿੱਚ ਆਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਪੀਕਰ ਵਿਧਾਨ ਸਭਾ ਦੀ ਗੈਰ ਮੌਜੂਦਗੀ ਕਾਰਨ ਘਰ ਦੇ ਗੇਟ *ਤੇ ਚਿਤਾਵਨੀ ਪੱਤਰ ਚਿਪਕਾਇਆ 11 ਜੁਲਾਈ ਨੂੰ ਫਰੀਦਕੋਟ ਵਿਖੇ ਡਾ: ਬਲਜੀਤ ਕੌਰ ਦੀ…
ਯੂਨਾਈਟਿਡ ਇੰਟਰਨੈਸ਼ਨਲ ਕਲੱਬ ਨੇ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨੀਆਂ ਨੂੰ ਵੰਡੀ ਪੌਸ਼ਟਿਕ ਡਾਈਟ

ਯੂਨਾਈਟਿਡ ਇੰਟਰਨੈਸ਼ਨਲ ਕਲੱਬ ਨੇ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨੀਆਂ ਨੂੰ ਵੰਡੀ ਪੌਸ਼ਟਿਕ ਡਾਈਟ

ਕੋਟਕਪੂਰਾ, 6 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਮਾਜਸੇਵੀ ਸੰਸਥਾ ਯੂਨਾਈਟਿਡ ਇੰਟਰਨੈਸ਼ਨਲ ਕਲੱਬਜ਼ ਯੂਨਿਟ ਕੋਟਕਪੂਰਾ ਵੱਲੋਂ ਮਾਨਵਤਾ ਦੀ ਭਲਾਈ ਦੇ ਕਾਰਜਾਂ ਤਹਿਤ ਕਲੱਬ ਦੇ ਯੂਨਿਟ ਪ੍ਰਧਾਨ ਡਾ. ਸਤੀਸ਼ ਸ਼ਰਮਾ ਦੀ…
ਫਰੀਦਕੋਟ ਵਿਖੇ ਦਸਤਾਰ ਮੁਕਾਬਲਾ 2026 ਸ਼ਾਨੋ-ਸ਼ੌਕਤ ਨਾਲ ਸੰਪੰਨ

ਫਰੀਦਕੋਟ ਵਿਖੇ ਦਸਤਾਰ ਮੁਕਾਬਲਾ 2026 ਸ਼ਾਨੋ-ਸ਼ੌਕਤ ਨਾਲ ਸੰਪੰਨ

60 ਨੌਜਵਾਨਾਂ ਨੇ ਲਿਆ ਭਾਗ, ਵਿਰਾਸਤ, ਅਨੁਸ਼ਾਸਨ ਅਤੇ ਮਨੁੱਖਤਾ ਦੀ ਸੇਵਾ ਦਾ ਦਿੱਤਾ ਸੰਦੇਸ਼ : ਅਰਸ਼ ਸੱਚਰ ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵੀ ਅਰਸ਼ ਸੱਚਰ ਵੱਲੋਂ ਆਯੋਜਿਤ…

ਹੌਕਿਆਂ ਭਰੀ ਰਾਤ

ਹੌਕਿਆਂ ਭਰੀ ਏ ਰਾਤ, ਤੇ ਦਰਦਾਂ ਦੀ ਸੌਗਾਤ,ਭੈਣ ਦੇ ਗੁੱਟਾਂ ਤੋਂ ਟੁੱਟਦੇ ਚੂੜੇ ਤੇ ਕਲੀਰੇ ਦੇਖ ਕੇ।ਵਗਦਾ ਜਾਵੇ ਨੀਰ, ਮਾਪਿਆਂ ਦੀਆਂ ਅੱਖਾਂ ਵਿੱਚੋਂ,ਧੀ ਦੀ ਉੱਜੜੀ ਹੋਈ ਤਕਦੀਰ ਦੇਖ ਕੇ। ਭੈਣ…

ਮੈਂ ਤੇ ਮੇਰੀ ਤਨਹਾਈ

ਮੈਂ ਤੇ ਮੇਰੀ ਤਨਹਾਈਮੈਨੂੰ ਬਹੁਤ ਪਿਆਰੀ ਲਗਦੀ ਹੈ । ਅਕਸਰ ਅਸੀਂ ਦੋਵੇਂਦੇਰ ਰਾਤ ਤੀਕਰਇਕ ਦੂਸਰੇ ਨਾਲਗੱਲਾਂ ਕਰਦੀਆਂ ਰਹਿੰਦੀਆਂ ਹਾਂ । ਮੈਂ ਉਸਨੂੰ ਕਹਿੰਦੀ ਹਾਂਇਹ ਦੁਨੀਆਂ ਐਨੀ ਬੁਰੀ ਕਿਉਂ ਹੈਕਿਸੇ ਨਾਲ…
ਸਿਹਤ ਮੰਤਰੀ ਨੇ ਪਟਿਆਲਾ ‘ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਕੀਤੀ ਸ਼ੁਰੂਆਤ

ਸਿਹਤ ਮੰਤਰੀ ਨੇ ਪਟਿਆਲਾ ‘ਚ ਰੋਬੋਟਿਕ-ਅਸਿਸਟਡ ਆਰਥੋਪੈਡਿਕ ਸਰਜਰੀ ਤਕਨਾਲੋਜੀ ਦੀ ਕੀਤੀ ਸ਼ੁਰੂਆਤ

ਰੋਬੋਟਿਕ ਸਰਜਰੀ ਨਾਲ ਇਲਾਜ ਹੋਵੇਗਾ ਹੋਰ ਸੁਰੱਖਿਅਤ: ਡਾ. ਬਲਬੀਰ ਸਿੰਘ ਪਟਿਆਲਾ, 4 ਜੁਲਾਈ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ…

ਗ਼ਜ਼ਲ

ਮਨ ਪਰਦੇਸੀ ਕਰਿਆ ਨਾ ਕਰ ਆ ਜਾ ਮਿਲੀਏ ਅੱਜ ਉਸ ਥਾਵੇਂ।ਰੰਗੋਂ ਨਸਲੋਂ ਜਾਤ-ਵਿਹੂਣੇ, ਜਿੱਥੇ ਸਾਰੇ ਰਹਿਣ ਨਿਥਾਵੇਂ। ਜਿਸ ਧਰਤੀ ਤੇ ਬੰਦਾ ਆਪਣੀ ਹਸਤੀ ਮੇਟੇ ਤੇ ਫਿਰ ਉਗਮੇਂ,ਅੱਗੇ ਪਿੱਛੇ ਖ਼ੁਦ ਹੀ…