ਮੇਅਰ ਇੰਦਰਜੀਤ ਕੌਰ, ਵਿਧਾਇਕ ਪਰਾਸ਼ਰ ਨੇ ਨਵੀਂ ਮਾਧੋਪੁਰੀ ਪੁਲੀ ਦਾ ਕੀਤਾ ਉਦਘਾਟਨ; ਪਾਣੀ ਭਰਨ ਨੂੰ ਰੋਕਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪ੍ਰੋਜੈਕਟ ਕਾਰਗਰ

ਮੇਅਰ ਇੰਦਰਜੀਤ ਕੌਰ, ਵਿਧਾਇਕ ਪਰਾਸ਼ਰ ਨੇ ਨਵੀਂ ਮਾਧੋਪੁਰੀ ਪੁਲੀ ਦਾ ਕੀਤਾ ਉਦਘਾਟਨ; ਪਾਣੀ ਭਰਨ ਨੂੰ ਰੋਕਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪ੍ਰੋਜੈਕਟ ਕਾਰਗਰ

ਲੁਧਿਆਣਾ, 4 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸੜਕ ਦੇ ਬੁਨਿਆਦੀ ਢਾਂਚੇ ਅਤੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹੋਏ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ…
ਮਿਸ਼ਨ ਕਲੀਨ ਪੰਜਾਬ ਤਹਿਤ ਪਾਠਕ ਵਿਹਾਰ ਖੇੜਾ ਤੋਂ ਭਗਤ ਸਿੰਘ ਚੌਂਕ ਤੱਕ ਸਫ਼ਾਈ ਮੁਹਿੰਮ

ਮਿਸ਼ਨ ਕਲੀਨ ਪੰਜਾਬ ਤਹਿਤ ਪਾਠਕ ਵਿਹਾਰ ਖੇੜਾ ਤੋਂ ਭਗਤ ਸਿੰਘ ਚੌਂਕ ਤੱਕ ਸਫ਼ਾਈ ਮੁਹਿੰਮ

ਪਟਿਆਲਾ, 4 ਸਤੰਬਰ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਅੱਜ ਪਟਿਆਲਾ ਵਿਖੇ ਪਾਠਕ…
ਪੀਪੀਸੀਬੀ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 17 ਦਿਨਾਂ ‘ਚ 50 ਤੋਂ ਵੱਧ ਸੰਸਥਾਵਾਂ ਦੇ 1000 ਤੋਂ ਜਿਆਦਾ ਵਲੰਟੀਅਰਾਂ ਨੇ ਪਟਿਆਲਾ ਦੀਆਂ ਸੜਕਾਂ ਤੋਂ 12 ਟਨ ਤੋਂ ਵੱਧ ਕੂੜਾ ਚੁੱਕਿਆ

ਪੀਪੀਸੀਬੀ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 17 ਦਿਨਾਂ ‘ਚ 50 ਤੋਂ ਵੱਧ ਸੰਸਥਾਵਾਂ ਦੇ 1000 ਤੋਂ ਜਿਆਦਾ ਵਲੰਟੀਅਰਾਂ ਨੇ ਪਟਿਆਲਾ ਦੀਆਂ ਸੜਕਾਂ ਤੋਂ 12 ਟਨ ਤੋਂ ਵੱਧ ਕੂੜਾ ਚੁੱਕਿਆ

-ਤ੍ਰਿਪੜੀ ਵਿਖੇ ਸੜਕ ਸਫ਼ਾਈ ਮੁਹਿੰਮ ਵਿੱਚ ਸਿਹਤ ਮੰਤਰੀ ਦੇ ਸ਼ਾਮਲ ਹੋਣ ਨਾਲ ਪੀ.ਪੀ.ਸੀ.ਬੀ. ਦੇ 'ਮਿਸ਼ਨ ਕਲੀਨ ਪਟਿਆਲਾ' ਨੂੰ ਮਿਲੀ ਵੱਡੀ ਮਜ਼ਬੂਤੀ ਪਟਿਆਲਾ, 4 ਸਤੰਬਰ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ…
ਰਾਸ਼ਟਰੀ ਪੋਸ਼ਣ ਦਿਹਾੜੇ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਪੀ.ਏ.ਯੂ. ਵਿਚ ਆਯੋਜਿਤ ਹੋਇਆ

ਰਾਸ਼ਟਰੀ ਪੋਸ਼ਣ ਦਿਹਾੜੇ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਪੀ.ਏ.ਯੂ. ਵਿਚ ਆਯੋਜਿਤ ਹੋਇਆ

ਲੁਧਿਆਣਾ 4 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵੱਲੋਂ ਭਾਰਤੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਰਾਸ਼ਟਰੀ ਪੋਸ਼ਣ ਮਾਹ ਮਨਾਉਂਦਿਆਂ ਇਕ ਵਿਸ਼ੇਸ਼ ਭਾਸ਼ਣ ਕਰਵਾਇਆ…
ਨਾਸ ਦੀ ਲੁਧਿਆਣਾ ਸ਼ਾਖਾ ਨੂੰ ਜੀਨੋਮ ਸੰਪਾਦਨ ਦੀਆਂ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਪੀ.ਏ.ਯੂ. ਵਿਖੇ ਕਰਵਾਇਆ

ਨਾਸ ਦੀ ਲੁਧਿਆਣਾ ਸ਼ਾਖਾ ਨੂੰ ਜੀਨੋਮ ਸੰਪਾਦਨ ਦੀਆਂ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਪੀ.ਏ.ਯੂ. ਵਿਖੇ ਕਰਵਾਇਆ

ਲੁਧਿਆਣਾ 4 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਖੇਤੀ ਵਿਗਿਆਨਾਂ ਬਾਰੇ ਰਾਸ਼ਟਰੀ ਅਕੈਡਮੀ (ਨਾਸ) ਦੇ ਲੁਧਿਆਣਾ ਚੈਪਟਰ ਵੱਲੋਂ ਬੀਤੇ ਦਿਨੀਂ ਪੀ.ਏ.ਯੂ. ਵਿਖੇ ਜੀਨੋਮ ਸੰਪਾਦਨ ਦੀਆਂ ਵਿਸ਼ਵੀ ਸੰਭਾਵਨਾਵਾਂ ਬਾਰੇ ਵਿਸ਼ੇਸ਼ ਭਾਸ਼ਣ ਪੀ.ਏ.ਯੂ. ਵਿਖੇ…
ਲਾਹੇਵੰਦ ਪੰਛੀਆਂ ਦੀ ਸੰਭਾਲ ਲਈ ਕੁਦਰਤੀ ਖੋੜਾਂ ਦੀ ਘਾਟ ਪੂਰੀ ਕਰਨ ਵਾਸਤੇ ਨਕਲੀ ਆਲ੍ਹਣੇ ਇੱਕ ਵਧੀਆ ਬਦਲ: PAU ਦੇ ਜੀਵ-ਵਿਗਿਆਨ ਮਾਹਿਰ

ਲਾਹੇਵੰਦ ਪੰਛੀਆਂ ਦੀ ਸੰਭਾਲ ਲਈ ਕੁਦਰਤੀ ਖੋੜਾਂ ਦੀ ਘਾਟ ਪੂਰੀ ਕਰਨ ਵਾਸਤੇ ਨਕਲੀ ਆਲ੍ਹਣੇ ਇੱਕ ਵਧੀਆ ਬਦਲ: PAU ਦੇ ਜੀਵ-ਵਿਗਿਆਨ ਮਾਹਿਰ

ਲੁਧਿਆਣਾ 4 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਕੀੜੇ-ਮਕੌੜੇ ਅਤੇ ਮਾਸ ਖਾਣ ਵਾਲੇ ਪੰਛੀ ਖੇਤੀਬਾੜੀ ਵਾਤਾਵਰਣ ਪ੍ਰਣਾਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ; ਇਹ ਕੀੜੇ-ਮਕੌੜਿਆਂ, ਚੂਹਿਆਂ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੋਰ…
ਬਾਦਲਕੇ ‘ਨੰਬਰ ਵਨ’ ਗ਼ੱਦਾਰ ਹਨ…

ਬਾਦਲਕੇ ‘ਨੰਬਰ ਵਨ’ ਗ਼ੱਦਾਰ ਹਨ…

ਪੰਥਕ ਧਿਰਾਂ ਨੂੰ ਹਰਾਉਣ ਦਾ ਬਾਦਲ ਦਲ ਨੇ ਭਾਰਤ ਸਰਕਾਰ ਤੋਂ ਠੇਕਾ ਚੁੱਕਿਆ ਹੋਇਆ ਹੈ। ਇਹ ਬਾਦਲ ਪਰਿਵਾਰ ਜਦੋਂ ਦਾ ਚੋਣ ਸਿਸਟਮ ਵਿੱਚ ਸਰਗਰਮ ਹੋਇਆ ਹੈ ਓਦੋਂ ਤੋਂ ਹੀ ਪੰਥਕ…
ਕੁਝ ਚਿਰ ਹੋਰ ਖਲੋ

ਕੁਝ ਚਿਰ ਹੋਰ ਖਲੋ

ਕੁਝ ਚਿਰ ਹੋਰ ਖਲੋ ਨੀ ਜਿੰਦੇਕੁਝ ਚਿਰ ਹੋਰ ਖਲੋਇਸ ਦੁਨੀਆਂ ਦੇ ਨ੍ਹੇਰੇ ਵਿਚੋਂਵੇਖ ਤੇ ਅੜੀਏ ਲੋ । ਸੱਚੇ ਪਿਆਰ ਦੀਆਂ ਇਹ ਡੋਰਾਂਵੱਟ ਨਾ ਸੁੱਚੀਆਂ ਸੁੱਚੀਆਂਕਲੀਆਂ ਵਾਂਗਰ ਖਿੜ ਖਿੜ ਹੱਸ ਨਾ…
ਪਰਮਜੀਤ ਸੋਹਲ ਦਾ ਕਾਰਪੋਰੇਟ ਘਰਾਣਿਆਂ ਦੇ ਲੁੱਟਤੰਤਰ ਖਿਲਾਫ਼ ਕਾਵਿ ਸੰਗ੍ਰਹਿ “ ਪੂਰਬ ਦੇ ਬੱਦਲ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ -ਅਰਪਣ

ਪਰਮਜੀਤ ਸੋਹਲ ਦਾ ਕਾਰਪੋਰੇਟ ਘਰਾਣਿਆਂ ਦੇ ਲੁੱਟਤੰਤਰ ਖਿਲਾਫ਼ ਕਾਵਿ ਸੰਗ੍ਰਹਿ “ ਪੂਰਬ ਦੇ ਬੱਦਲ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ -ਅਰਪਣ

ਲੁਧਿਆਣਾਃ 4 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਨਾਮਵਰ ਪੰਜਾਬੀ ਕਵੀ ਡਾ. ਪਰਮਜੀਤ ਸੋਹਲ ਦਾ ਕਾਰਪੋਰੇਟ ਘਰਾਣਿਆਂ ਦੇ ਲੁੱਟਤੰਤਰ ਖਿਲਾਫ਼ ਕਾਵਿ ਸੰਗ੍ਰਹਿ “ ਪੂਰਬ ਦੇ ਬੱਦਲ” ਲੋਰਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ…
‘ਆਪ’ ਵੱਲੋਂ ਕਿਸਾਨ ਵਿੰਗ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੀਟਿੰਗ

‘ਆਪ’ ਵੱਲੋਂ ਕਿਸਾਨ ਵਿੰਗ ਅਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੀਟਿੰਗ

ਪਿੰਡ ਪੱਧਰ ’ਤੇ 11 ਮੈਂਬਰੀ ਕਮੇਟੀਆਂ ਦਾ ਹੋਵੇਗਾ ਗਠਨ; ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਹੱਲ : ਬੀਬੀ ਗੁਰਪ੍ਰੀਤ ਕੌਰ ਸੰਧਵਾਂ ਮਾਰਕੀਟ ਕਮੇਟੀ ਦੀਆਂ ਰਹਿੰਦੀਆਂ ਲਿੰਕ ਸੜਕਾਂ…