ਲਹਿਰਾ ਮੁਹੱਬਤ ਵਿਖੇ ਰਿਸ਼ਤਿਆਂ ਚ ਆਈ ਦਰਾਰ, ਵੱਡੇ ਭਰਾ ਨੇ ਛੋਟੇ ਭਰਾ ‘ਤੇ ਲਗਾਏ ਜਗ੍ਹਾ ਹੱਥਿਉਣ ਦੇ ਇਲਜ਼ਾਮ!

ਬਠਿੰਡਾ , 5 ਮਈ ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਦਿਨ ਬ  ਦਿਨ ਲੋਕਾਂ ਦੇ ਮਨਾਂ ਚ ਵਧਦਾ ਜਾ ਰਿਹਾ ਲਾਲਚ ਕ਼ਿਸ ਤਰਾਂ ਖੂਨ ਨੂੰ ਸਫੈਦ  ਕਰਦਾ ਜਾ ਰਿਹਾ ਹੈ ਇਸਦੀ …

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਮਲੇਸ਼ੀਆ ਜ਼ੇਲ ਤੋਂ ਵਾਪਸ ਘਰ ਪੁੱਜੀਆਂ ਸੱਤ ਪੰਜਾਬਣ ਮੁਟਿਆਰਾਂ

ਨੌਜਵਾਨ ਲੜਕੇ-ਲੜਕੀਆਂ ਨੂੰ ਵਿਦੇਸ਼ ਭੇਜਣ ਮੌਕੇ ਸਾਵਧਾਨੀ ਜਰੂਰੀ : ਸਪੀਕਰ ਸੰਧਵਾਂ ਕੋਟਕਪੂਰਾ, 5 ਮਈ (ਵਰਲਡ ਪੰਜਾਬੀ ਟਾਈਮਜ਼) ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਈਆਂ ਮਲੇਸ਼ੀਆ ਤੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ…

ਆਕਸਫੋਰਡ ਸਕੂਲ ਵਿਖੇ ਸ਼ੈਸ਼ਨ 2024-25 ਲਈ ਕੀਤੀ ਗਈ ਸਕੂਲ ਕੌਂਸਲ ਦੀ ਚੋਣ

ਫਰੀਦਕੋਟ, 5 ਮਈ (ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ ਇਲਾਕੇ ਦੀ ਮਾਣਮੱਤੀ ਵਿੱਦਿਅਕ  ਸੰਸਥਾ ਹੈ, ਜੋ ਅੱਜ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਹੈ। ਇਸ ਸੰਸਥਾ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਪਿੰਡ ਵਲੀਪੁਰ ਦੀ ਮੈਂਬਰ ਬੀਬੀ ਬਲਵਿੰਦਰ ਕੌਰ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚੇ ਵਿੱਚ ਹੋਈ ਮੌਤ। ਸਿੱਧਵਾਂ, ਮਾਨੋਚਾਹਲ

ਬੀਤੀ ਰਾਤ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਦੀ ਬੀਬੀ ਬਲਵਿੰਦਰ ਕੌਰ ਦੀ ਹੋਈ ਮੌਤ। ਤਰਨ ਤਾਰਨ…

ਬਾਹਰਵੀਂ ਵਿੱਚੋਂ 90% ਅੰਕ ਪ੍ਰਾਪਤ ਕਰਨ ਤੇ ਸਾਈਕਲਿੰਗ ਖ਼ਿਡਾਰਣ ਦਮਨਪ੍ਰੀਤ ਕੌਰ ਸਨਮਾਨਿਤ

ਅੜਿੱਕਾ ਨਹੀਂ ਹਨ ਪੜ੍ਹਾਈ ਵਿਚ ਖੇਡਾਂ : ਦਮਨਪ੍ਰੀਤ ਕੌਰ ਅੰਮ੍ਰਿਤਸਰ 5 ਮਈ : (ਵਰਲਡ ਪੰਜਾਬੀ ਟਾਈਮਜ਼) ਪਿੱਛਲੇ 25 ਸਾਲ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਮਸ਼ਹੂਰ ਕੰਪਨੀ ਦਵੇਸਰ ਕੰਸਲਟੈਂਟ ਵੱਲੋਂ ਅੱਜ ਆਪਣੇ…

ਰੋਹ ਭਰਪੂਰ ਰੈਲੀ ਤੇ ਸਦਭਾਵਨਾ ਮਾਰਚ

ਸੰਗਰੂਰ 5 ਮਈ (ਜੁਝਾਰ ਸਿੰਘ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼) ਸੰਗਰੂਰ ਦੀਆਂ ਜਨਤਕ ਜਮਹੂਰੀ, ਜਥੇਬੰਦੀਆਂ ਵੱਲੋਂ 6 ਮਈ ਨੂੰ ਮੁਲਕ ਦੇ ਪੑਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਭਾਜਪਾ ਆਗੂਆਂ ਵੱਲੋਂ ਚੋਣ ਰੈਲੀਆਂ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਵੱਲੋਂ ਪਿੰਡ ਰੂੜੇ ਹਾਸਿਲ ਵਿੱਚ ਹੋਏ ਪਰਚੇ ਦੇ ਬਾਵਜੂਦ ਵੀ ਮੁਜਰਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਇਸ ਦੇ ਵਿਰੋਧ ਵਿੱਚ 9 ਮਈ ਨੂੰ ਐਸ ਐਸ ਪੀ ਦਫਤਰ ਅੱਗੇ ਲੱਗੇਗਾ ਧਰਨਾ ।

ਤਰਨਤਾਰਨ 5 ਮਈ : (ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੀ ਮੀਟਿੰਗ ਬਾਬਾ ਕਾਹਨ ਸਿੰਘ ਜੀ ਦੇ ਸਥਾਨਾਂ ਤੇ ਪਿੰਡ ਪਿੱਦੀ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ…

ਇਟਲੀ ਵਿਖੇ “ਮਜ਼ਦੂਰ ਦਿਵਸ” ‘ਤੇ ਕੰਮ ਤੋਂ ਕੱਢੇ ਵਰਕਰਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ*

ਮਿਲਾਨ , 5 ਮਈ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਕਰਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ ਪੰਜਾਬੀ ਵਰਕਰਾਂ ਜੋ ਕਿ ਪਿਛਲੇ…

ਧਰਤੀ ਵਿੱਚੋਂ ਕਸ਼ੀਦੇ ਦਰਦ ਦੀ ਗਾਥਾ ਹੈ ਹਰਵਿੰਦਰ ਦੀ ਕਾਵਿ ਪੁਸਤਕ-“ਪਾਣੀ ਦਾ ਜਿਸਮ”

ਹਰਵਿੰਦਰ ਦੀਆਂ ਕਵਿਤਾਵਾਂ ਪੜ੍ਹਦਿਆਂ ਹਰ ਵਾਰੀ ਇਹੀ ਮਹਿਸੂਸ ਹੁੰਦਾ ਹੈ ਕਿ ਅਸਲ ਸ਼ਾਇਰੀ ਧਰਤੀ ਤੇ ਵੱਸਦੇ ਲੋਕਾਂ ਦੇ ਹੌਕਿਆਂ, ਹਾਵਿਆਂ, ਉਦਰੇਂਵਿਆਂ ਤੇ ਖੁਸ਼ੀਆਂ ਚਾਵਾਂ ਦੀ ਕਾਮਨਾ ਦਾ ਅਨੁਵਾਦ ਹੈ। ਕਵਿਤਾ…