ਐਕਸਪਾਇਰੀ ਡੇਟ

ਇਥੇ ਚਲਦੇ ਫਿਰਦੇ ਨਜ਼ਰ ਆਉਂਦੇ ਹਨਗੋਰੇ ਕਾਲੇਕਾਲੀਆਂ ਪੀਲੀਆਂ ਨੀਲੀਆਂ ਅੱਖਾਂ ਵਾਲੇਖ਼ੁਦਾ ਦੇ ਬਣਾਏ ਪ੍ਰੋਡਕਟ ।ਸਭ ਦੇ ਮੱਥੇ ਲਿਖੀਉਹਨਾਂ ਦੀ ਐਕਸਪਾਇਰੀ ਡੇਟ।ਸਭ ਕੋਲ ਮੌਕਾ ਹੈਕਿ ਉਹ ਸਾਬਿਤ ਕਰਨ ਆਪਣੇ ਆਪ ਨੂੰਦੁਨੀਆ…

ਗੋਤ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ 19 ਮਈ 2024 ਨੂੰ ਪਿੰਡ ਕੁੱਕੜਾਂ (ਗੜ੍ਹਸ਼ੰਕਰ) ਵਿਖੇ ਕਰਵਾਇਆ ਜਾ ਰਿਹਾ ਹੈ :- ਲੇਖਕ ਮਹਿੰਦਰ ਸੂਦ ਵਿਰਕ !

ਹੁਸ਼ਿਆਰਪੁਰ 4 ਮਈ (ਵਰਲਡ ਪੰਜਾਬੀ ਟਾਈਮਜ਼) ਪਿੰਡ ਕੁੱਕੜਾਂ ਤਹਿ.ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਜੇਠੇ ਐਤਵਾਰ…

,,,,,,,,ਬਰਫ਼ ਵਾਲਾ ਗੋਲਾ,,,,,,

ਲੱਕੜ ਦੀ ਫੱਟੀ ਉੱਤੇ ਭਾਈ ਨੇ ਤਿੱਖੀਪੱਤੀ ਲਾਈ,ਇੱਕ ਬਰਫ਼ ਦਾ ਟੁਕੜਾ ਲ਼ੈ ਕਿ ਉਸਉੱਤੇ ਜਾਵੇ ਘਸਾਈ।ਥੱਲੇ ਉਸ ਦੇ ਕਾਗਜ਼ ਰੱਖ ਕੇ ਢੇਰਬਰਫ਼ ਦਾ ਲਾਇਆ,ਲਾਲ ਹਰਾ ਤੇ ਪੀਲਾ ਪਾਣੀ ਬੋਤਲਾਂਵਿੱਚੋਂ ਪਾਇਆ।ਫੇਰ…

ਮੁਰਗ਼ੇ ਰੰਗ ਬਰੰਗੇ

ਕਿਸਾਨ ਮਜ਼ਦੂਰ ਸੜਕਾਂ ਤੇ ਰੁਲਦੇ,ਲੀਡਰਾਂ ਨੂੰ ਹਨ ਕੁਰਸੀਆਂ ਦਿੱਸ ਦੀਆਂ।ਮੁਰਗ਼ੇ ਤਾਂ ਰੰਗ ਬਰੰਗੇ ਨੇ,ਪਰ ਬਾਂਗਾਂ ਇੱਕੋ ਜਿਹੀਆਂ। ਪੰਜ ਸਾਲ ਨੇ ਮੌਜਾਂ ਕਰਦੇ,ਕਦੇ ਕਿਸੇ ਦਾ ਕੁਝ ਨਾ ਦੁੱਖਦਾ ਏ।ਜਦੋਂ ਟਿਕਟ ਮਿਲਦੀ…

ਦਸਮੇਸ਼ ਪਬਲਿਕ ਸਕੂਲ ’ਚ ਮਨਾਇਆ ਜਨਤਕ ਸਿਹਤ ਹਫ਼ਤਾ ਤੇ ਅੰਤਰਰਾਸ਼ਟਰੀ ਨਾਚ-ਦਿਵਸ

ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਪਣੇ ਇਲਾਕੇ ’ਚ ਵਿੱਦਿਆ ਦੀਆਂ ਮਿਸਾਲਾਂ ਕਾਇਮ ਕਰਨ ਵਾਲੀ ਸੰਸਥਾ ਹਮੇਸ਼ਾ ਕੁਝ ਨਾ ਕੁਝ ਅਜਿਹਾ ਕਰਨ ਦੀ ਤਾਂਘ ਵਿੱਚ ਰਹਿੰਦੀ ਹੈ, ਜਿਸ ਨਾਲ…

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੂਬਾਈ ਕਨਵੈਨਸ਼ਨ ਭਲਕੇ

ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ 5 ਮਈ ਦਿਨ ਐਤਵਾਰ ਨੂੰ ਸਵੇਰੇ ਠੀਕ 10:00 ਵਜੇ ਦੇਸ਼ ਭਗਤ…

ਗੁਰੂ ਨਾਨਕ ਮਿਸ਼ਨ ਸਕੂਲ ਦੇ ਮੈਰਿਟ ਵਾਲੇ ਬੱਚੇ ਕੀਤੇ ਗਏ ਸਨਮਾਨਿਤ

ਬਾਰਵੀਂ ਜਮਾਤ ਦੀ ਵਿਦਿਆਰਥਣ ਅਮਾਨਤ 91.8 ਫੀਸਦੀ ਅੰਕ ਹਾਸਲ ਕਰਕੇ ਪਹਿਲੇ ਸਥਾਨ 'ਤੇ ਰਹੀ ਕੋਟਕਪੂਰਾ, 4 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਅੱਠਵੀਂ…

ਮਜ਼ਦੂਰ ਬੜਾ ਮਜਬੂਰ

ਕਿਧਰੇ ਜਦ ਵੀ ਨਜ਼ਰੀਂ ਪੈਂਦਾ, ਮੈਨੂੰ ਕੋਈ ਮਜ਼ਦੂਰ। ਹਾਲਤ ਉਹਦੀ ਵੇਖ ਕੇ ਮੈਨੂੰ, ਜਾਪੇ ਉਹ ਮਜਬੂਰ। ਦੇਸ਼ ਮੇਰੇ ਦੀ ਹਾਲਤ ਲੱਗਦੀ, ਕਿੰਨੀ ਹੋਈ ਕਰੂਰ। ਕਿਰਤੀ ਬੰਦੇ ਦੀਆਂ ਅੱਖਾਂ 'ਚੋਂ, ਗੁੰਮ…

    ਪੁਸਤਕ ਲੋਕ ਅਰਪਣ ਸਮਾਗਮ 5 ਮਈ ਐਤਵਾਰ ਨੂੰ 

ਤਲਵੰਡੀ ਸਾਬੋ 4 ਮਈ (ਵਰਲਡ ਪੰਜਾਬੀ ਟਾਈਮਜ਼) ਕਵੀਸ਼ਰੀ ਮੰਚ ਪੰਜਾਬ ਤਲਵੰਡੀ ਸਾਬੋ ਅਤੇ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਸਾਂਝੇ ਸਹਿਯੋਗ ਨਾਲ ਇਥੇ ਸਥਾਨਕ ਖਾਲਸਾ ਸੀ. ਸੈ. ਸਕੂਲ ਵਿਖੇ…