Posted inਸਾਹਿਤ ਸਭਿਆਚਾਰ
ਸੁਰਤਿ ਦਾ ਵਰਖਾ ਰੁੱਤ ਅੰਕ ਮਿਲਿਆਃ ਕਮਾਲ ਹੈ ਮਿੱਤਰੋ ਮਿਹਨਤ ਵਾਲੀ
ਅੰਮ੍ਰਿਤਸਰ ਤੋਂ ਛਪਦੇ ਸਾਹਿੱਤਕ ਚੌਮਾਸਿਕ ਪੱਤਰ “ਸੁਰਤਿ” ਦਾ ਵਰਖਾ ਰੁੱਤ ਅੰਕ ਜਦ ਕੱਲ੍ਹ ਦੁਪਹਿਰੇ ਡਾਕ ਰਾਹੀਂ ਮਿਲਿਆ ਤਾਂ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਮੇਰੇ ਕੋਲ ਬੈਠਾ ਸੀ। ਭਾਸ਼ਾ ਵਿਭਾਗ ਦੇ ਪੁਰਸਕਾਰਾਂ…